ਰਾਗਮਾਲਾ

ਕਿੱਸਾ ਮਾਧਵ ਨਲ ਕਾਮ ਕੰਦਲਾ

ਹਿੰਦੀ ਦੇ ਵਿਦਵਾਨਾਂ ਦੀ ਰਾਗਮਾਲਾ ਬਾਰੇ ਖੋਜ

ਸਾਰੇ ਹਿੰਦੀ ਵਿਦਵਾਨ ਇੱਕ ਮੱਤ ਹਨ ਕਿ ਆਲਮ, ਅਕਬਰ ਸਮਕਾਲੀ ਸੀ। ‘ਮਾਧਵਾਨਲ ਕਾਮਕੰਦਲਾ’ ਗ੍ਰੰਥ ਉਸਨੇ ੯੯੧ ਹਿਜਰੀ (੧੫੮੩-੮੪ ਬਿਕ੍ਰਮੀ) ਵਿੱਚ ਲਿਖਿਆ। ਰਾਗਮਾਲਾ ‘ਮਾਧਵਾਨਲ ਕਾਮਕੰਦਲਾ’ ਗ੍ਰੰਥ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਈ:

“ਸਭ ਤੋਂ ਮਹੱਤਵਪੂਰਨ ਗੱਲ ਇਹ ਹੋਈ ਕਿ ਇਸ ਗ੍ਰੰਥ ਵਿੱਚ ਕਾਮਕੰਦਲਾ ਦੇ ਨਾਚ-ਗਾਉਣ ਦੇ ਵਰਣਨ ਵਿਚ ਕਵੀ ਨੇ ਜੋ ਹਨੁਮੰਤ ਮੱਤ, ਸੰਗੀਤ ਸ਼ਾਸਤਰ ਅਨੁਸਾਰ ਰਾਗ-ਰਾਗਨੀਆਂ ਦਾ ਵਰਗੀਕਰਣ ਕੀਤਾ ਹੈ, ਉਸ ਨੂੰ ਗੁਰੂ ਗ੍ਰੰਥ ਜਿਹੇ ਸਤਿਕਾਰਯੋਗ ਧਾਰਮਿਕ ਗ੍ਰੰਥ ਵਿੱਚ ਰਾਗਮਾਲਾ ਨਾਂ ਹੇਠ ਦਿੱਤਾ ਹੋਇਆ ਹੈ। ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਰਾਗਮਾਲਾ ਅੰਤਮ ਭਾਗ ਵਿੱਚ ਦਿੱਤੀ ਗਈ ਹੈ। ...ਜੋ ਇੱਕ ਵਡੀ ਭੁੱਲ ਹੈ...।”

ਯਾਗਯਕ ਬ੍ਰਦਰਜ਼ ਲਖਨਊ, ਆਲਮ ਔਰ ਰਸਖਾਨ, ੧੯੨੪ ਈ.

“ਆਲਮ ਕੀ ‘ਮਾਧਵਾਨਲ ਕਾਮਕੰਦਲਾ’ ਮੇਂ ਏਕ ਅੰਸ਼ ਐਸਾ ਹੈ ਜਿਸਮੇਂ ਰਾਗੋਂ ਕਾ ਉਲੇਖ ਹੈ। ਇਸਕਾ ਨਾਮ ‘ਰਾਗਮਾਲਾ’ ਹੈ। ਯਹ ‘ਰਾਗਮਾਲਾ’ ਸ਼੍ਰੀ ਨਾਨਕ ਜੀ ਕੇ ‘ਗੁਰੂ ਗ੍ਰੰਥ ਸਾਹਿਬ’ ਮੇਂ ਸੰਕਲਿਤ ਹੈ।”

ਸ਼੍ਰੀ ਵਿਸ਼ਵਨਾਥ ਪ੍ਰਸਾਦ ਮਿਸ਼ਰ, ਹਿੰਦੀ ਸਾਹਿਤ ਕਾ ਅਤੀਤ, ਪੰਨਾ ੬੯੦,੧੯੪੫ ਈ.

“ਸਿੱਖੋ ਕੇ ‘ਗੁਰੂ ਗ੍ਰੰਥ ਸਾਹਿਬ’ ਕੇ ਅੰਤ ਮੇਂ ਕਹੀ ਗਈ ‘ਰਾਗਮਾਲਾ’ ਆਲਮ ਕੀ ਇਸ ਰਚਨਾ (ਮਾਧਵਾਨਲ ਕਾਮਮੰਦਲਾ) ਸੇ ਹੀ ਉਧ੍ਰਿਤ (ਨਕਲ) ਕਰ ਲੀ ਗਈ ਹੈ। ਭਗਤੀ ਮੱਤ ਕੇ ਸਾਗਰ ਮੇਂ ਐਸੀ ਸ਼ਿੰਗਾਰ ਰਸੀ ਰਚਨਾ ਕਾ ਆ ਜਾਨਾ ਅਸਚਰਜ ਕੀ ਬਾਤ ਹੈ।”

ਆਚਾਰੀਆ ਪਰਸ਼ੂਰਾਮ ਚਤੁਰਵੇਦੀ, ਮੱਧਕਾਲੀਨ ਸ਼ਿੰਗਾਰਿਕ ਪ੍ਰਵਿਰਤੀਆਂ, ਪੰਨਾ ੯੪-੯੫, ੧੯੬੦ ਈ.

“...ਸਿੱਖੋਂ ਕੇ ਧਰਮ ਗ੍ਰੰਥ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕੇ ਅੰਤ ਮੇਂ ‘ਰਾਗਮਾਲਾ’ ਕੇ ਨਾਮ ਸੇ ਆਲਮ ਕੇ ਕੁਛ ਪਦ ਸੰਕਲਿਤ ਹੈ, ਜਿਨ ਮੇਂ ਰਾਗ-ਰਾਗਿਨੀ ਕਾ ਵਰਣਨ ਹੈ :- “ਰਾਗ ਏਕ ਸੰਗਿ ਪੰਚ ਬਰਗਨਿ”। ਸੇ ਪ੍ਰਾਰੰਭ ਹੋਕਰ :- “ਅਠਾਰਹ ਦਸ ਬੀਸ”। ਪਰ ਸਮਾਪਤ ਹੋਤਾ ਹੈ।”

ਸ਼੍ਰੀ ਹਰਿ ਪ੍ਰਸਾਦਿ ਨਾਯਕ, ਸ਼ੇਖ ਆਲਮ ਸਥਿਤੀ ਕਾਲ, ਹਿੰਦੁਸਤਾਨੀ ਭਾਗ ੩੪, ਅੰਕ 3, ਪੰਨਾ ੭੬-੭੭, ੧੯੯੩ ਈ.

“...ਆਦਿ ਗ੍ਰੰਥ ਕੇ ਅੰਤਿਮ ਭਾਗ ਮੇਂ ਸੰਲਗਨ ਰਾਗਮਾਲਾ ... ਰਾਗਮਾਲਾ ਨਾਮਕ ਕ੍ਰਿਤਿ ਕਿਸੀ ਗੁਰੂ ਅਥਵਾ ਭਕਤਿ ਕਵਿ ਦੁਆਰਾ ਪ੍ਰਨੀਤ ਨਾ ਹੋਕਰ ਹਿੰਦੀ ਪੁਸਤਕ ਮਾਧਵਾਨਲ ਕਾਮਕੰਦਲਾ ਮੇਂ ਸੇ ਛੰਦੋਂ ਕਾ ਪ੍ਰਛੇਪ (ਅੰਤਿਕਾ) ਹੈ ਔਰ ਮਧਯਯੁਗ ਮੇਂ ਸੰਸਕ੍ਰਿਤ ਕੇ ਸ਼ਾਸਤਰ ਗ੍ਰੰਥ ਕੇ ਪ੍ਰਭਾਵੀ ਰਾਗ ਰਾਗਿਨੀ ਵਰਗੀਕਰਨ ਕੇ ਅਤਯਧਿਕ ਪ੍ਰਚਾਰ ਕਾ ਪਰਿਨਾਮ ਹੈ।”

ਸੀਤਾ ਬਿੰਬ੍ਰਾ (ਸ਼ਾਂਤੀ ਨਿਕੇਤਨ), ਆਦਿ ਗ੍ਰੰਥ ਮੈਂ ਸੰਗੀਤ: ਏਕ ਪਰਿਚੈਆਤਮਕ ਦ੍ਰਿਸ਼ਟੀ, ਪੀ. ਐਚ. ਡੀ. ਥੀਸਿਜ਼

“ਕਾਮਕੰਦਲਾ ਕੇ ਨਿਰਤਯ-ਗਾਨ ਵਰਣਨ ਮੇਂ ਕਵੀ ਨੇ ਅਪਨੇ ਸੰਗੀਤ ਗਿਆਨ ਕਾ ਵਿਸ਼ੇਸ਼ ਪਰਿਚਯ ਦੀਆ। ਯਹੀ ਅੰਸ਼, ‘ਰਾਗਮਾਲਾ’ ਨਾਮ ਸੇ ‘ਗੁਰੂ ਗ੍ਰੰਥ ਸਾਹਿਬ’ ਮੇਂ ਸੰਗਰਹਿਤ ਹੂਆ ਹੈ।”

ਡਾ. ਧੀਰੇਂਦਰ ਵਰਮਾ, ਹਿੰਦੀ ਸਾਹਿੱਤ ਕੋਸ਼, ਭਾਗ-੨, ਪੰਨਾ-੩੨, ੧੯੯੩ ਈ.

“ਸ਼ਹਿਨਸ਼ਾਹ ਅਕਬਰ ਦੇ ਸਮਕਾਲੀਨ ਸੂਫੀ ਕਵੀ ਆਲਮ, ਜਿਨਕੀ ਰਚਨਾ “ਮਾਧਵਾਨਲ ਕਾਮਕੰਦਲਾ” ਸ਼ੀਰਸ਼ਕ ਪ੍ਰੇਮਾ ਖਿਆਨ ਹੈ। ਇਸ ਕੇ ਅਤਿਰਿਕਤ ਯਹ ਭੀ ਕਹਾ ਜਾਤਾ ਹੈ ਕਿ “ਗੁਰੂ ਗ੍ਰੰਥ ਸਾਹਿਬ” ਦੇ ਅੰਤਿਮ ਭਾਗ ਮੇਂ ਦੀ ਹੂਈ ‘ਰਾਗਮਾਲਾ’ ਮਾਧਵਾਨਲ ਕਾਮਕੰਦਲਾ (ਆਲਮ ਰਚਿਤ) ਕਾ ਹੀ ਅੰਸ਼ ਹੈ।”

ਹਿੰਦੀ ਵਿਸ਼ਵਕੋਸ਼ (ਵਾਰਾਣਸੀ), ਹਿੰਦੀ ਵਿਸ਼ਵਕੋਸ਼ ਖੰਡ, ਨਾਗਰੀ ਪ੍ਰਚਾਰਨੀ ਸਭਾ-ਵਾਰਾਨਸੀ, ਨਵੀਨ ਐਡੀਸ਼ਨ ੧੯੭੩ ਈ: ੪੪੫, ਲੇਖਕ ਡਾ. ਜਗਦੀਸ਼ ਸ਼ਰਮਾ

“... ਆਲਮ ਪ੍ਰਾਰੰਭ ਸੇ ਹੀ ਇਕ ਵਿਖਿਆਤ ਕਵੀ ਰਹੇ ਹੈਂ। ਕਹਤੇ ਹੈ ਕਿ ‘ਗੁਰੂ ਗ੍ਰੰਥ ਸਾਹਿਬ’ ਕੇ ਅੰਤਿਮ ਭਾਗ ਮੇਂ ਦੀ ਹੂਈ ‘ਰਾਗਮਾਲਾ’ ਇਨਕੇ ਗ੍ਰੰਥ ‘ਮਾਧਵਾਨਲ ਕਾਮਕੰਦਲਾ’ ਕਾ ਅੰਸ਼ ਹੈ।”

ਭਾਰਤੀ ਸਾਹਿਤ ਕੋਸ਼ (ਸੰ. ਡਾ. ਨਗੇਂਦਰ), ਭਾਰਤੀਯ ਸਾਹਿਤਯ ਕੋਸ਼ ਸੰਸਕਰਨ ੧੯੮੧ ਈ:, ਪੰਨਾ-੧੧੦

“ਇਨਕੇ ਸਫੁੱਟ ਛੰਦ ਰਸਿਕ ਸਮੁਦਾਯ ਮੇਂ ਬਹੁਤ ਲੋਕ ਪ੍ਰਿਯ ਹੈਂ ‘ਗੁਰੂ ਗ੍ਰੰਥ ਸਾਹਿਬ’ ਮੇਂ ਅੰਤਿਮ ਅੰਸ਼ ਮੇਂ (ਮਾਧਵਾਨਲ ਕਾਮਕੰਦਲਾ) ਕੀ ਰਾਗਮਾਲਾ ਨਾਮ ਕੀ ਪ੍ਰਤੀਨਿਧ ਰਚਨਾ ਹੈ।”

ਹਿੰਦੀ ਭਾਸ਼ਾ ਏਵਮ ਸਾਹਿੱਤ ਵਿਸ਼ਵਕੋਸ਼, ਹਿੰਦੀ ਭਾਸ਼ਾ ਏਵਮ ਸਾਹਿਤ, ਪੰਨਾ ੭੭, ਵਿਸ਼ਵਕੋਸ਼ ਖੰਡ, ਪ੍ਰਥਮ, ਈ.੧੯੯੫

Alam (Hindi 1585-1625): Tradition has it that he was born in a Brahmin family, somewhere in Jaunpur (U.P.) but he was so enthralled of the wit and poetic talent of a Muslim woman (dyer) that he embraced Islam. The following four works are attributed to him (1) Madhvanal Kamkandla (a love romance in Avadhi...).

Encyclopaedia of Hindi Literature, Sahitya Academy Delhi

Copyright © 2021 Raagmala.net